ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ

Posted On August - 19 - 2010

ਪ੍ਰਭਜੀਤ ਕੌਰ (ਪੁੱਤਰੀ ਜਗਦੀਸ਼ ਸਿੰਘ) ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ (ਅੰਮ੍ਰਿਤਸਰ) ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਪ੍ਰੇਰਨਾ-ਸਰੋਤ ਹਨ। ਪ੍ਰੋਫੈਸਰ ਬਣਨਾ ਉਦੇਸ਼ ਹੈ।
ਅੰਮ੍ਰਿਤਪਾਲ ਕੌਰ (ਪੁੱਤਰ ਕਰਮਜੀਤ ਸਿੰਘ) ਨੇ ਅੱਠਵੀਂ ਜਮਾਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਡਾਕਟਰ ਬਣ ਕੇ ਸਮਾਜ ਸੇਵਾ ਕਰਨਾ ਉਦੇਸ਼ ਹੈ।
ਨਵਜੋਤ ਕੌਰ (ਪੁੱਤਰੀ ਸਰਵਣ ਸਿੰਘ) ਇਸ ਸਕੂਲ ’ਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਨਵਜੋਤ ਨੇ ਵੀ ਅੱਠਵੀਂ ਜਮਾਤ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਪਾਇਲਟ ਬਣਨਾ ਉਦੇਸ਼ ਹੈ।
ਮਨਪ੍ਰੀਤ ਕੌਰ (ਪੁੱਤਰੀ ਸੁਖਦੇਵ ਸਿੰਘ) ਇਸ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਅੱਠਵੀਂ ਜਮਾਤ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅਧਿਆਪਕ ਬਣਨਾ ਉਦੇਸ਼ ਹੈ।
ਕਿਰਨਦੀਪ ਕੌਰ (ਪੁੱਤਰੀ ਕੁਲਵੰਤ ਸਿੰਘ) ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਅੱਠਵੀਂ ਜਮਾਤ ਵਿਚੋਂ        ਚੌਥਾ ਸਥਾਨ ਪ੍ਰਾਪਤ ਕੀਤਾ ਹੈ।
ਹਰਪ੍ਰੀਤ ਕੌਰ (ਪੁੱਤਰ ਪਲਵਿੰਦਰ ਸਿੰਘ) ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਹਰਪ੍ਰੀਤ ਨੇ ਵੀ ਅੱਠਵੀਂ ਜਮਾਤ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ।
ਅਮਨਪ੍ਰੀਤ ਕੌਰ (ਪੁੱਤਰੀ ਅੰਗਰੇਜ਼ ਸਿੰਘ) ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਅੱਠਵੀਂ ਜਮਾਤ ਵਿਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਆਸਥਾ ਸ਼ਰਮਾ (ਪੁੱਤਰੀ ਸਤੀਸ਼ ਸ਼ਰਮਾ) ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਆਸਥਾ ਨੇ ਵੀ ਅੱਠਵੀਂ ਜਮਾਤ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ।

ਜਗਤਾਰ ਸਿੰਘ ਛਿੱਤ
(ਪੱਤਰ ਪ੍ਰੇਰਕ, ਜੈਂਤੀਪੁਰ)


Comments Off on ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.