ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

150 ਸਿਖਿਆਰਥੀਆਂ ਦੀ ਨੌਕਰੀ ਲਈ ਚੋਣ

Posted On June - 24 - 2010

ਪੱਤਰ ਪ੍ਰੇਰਕ
ਫਗਵਾੜਾ, 23 ਜੂਨ

ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਈ.ਟੀ.ਆਈ. ਵਿਚ ਇੰਟਰਵਿਊ ਸਮਾਗਮ ਚੇਅਰਮੈਨ ਆਈ.ਐਮ.ਸੀ. ਮੁਖਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ 50 ਤੋਂ ਵੱਧ ਵਿਦਿਆਰਥੀ ਇੱਥੋਂ ਦੀਆਂ ਵੱਖ-ਵੱਖ ਸਨਅਤਾਂ ਲਈ ਨੌਕਰੀ ਵਜੋਂ ਚੁਣੇ ਗਏ। ਮੁਖਿੰਦਰ ਸਿੰਘ ਨੇ ਦੱਸਿਆ ਕਿ ਇੰਟਰਵਿਊ ਦੌਰਾਨ 150 ਸਿਖਿਆਰਥੀਆਂ ਵੱਖ-ਵੱਖ ਟਰੇਡਾਂ ਵਿਚੋਂ ਸ਼ਾਮਲ ਹੋਏ ਇਨ੍ਹਾਂ ’ਚੋਂ 50 ਨੌਜਵਾਨਾਂ ਮੌਕੇ ’ਤੇ ਸੁਖਜੀਤ ਸਟਾਰਚ ਜੀ.ਐਨ.ਏ. ਵਡਾਲਾ, ਸੀਕੋ ਇੰਡਸਟਰੀਜ, ਯੂਨਾਈਟਿਡ ਫਾਊਂਡਰੀ, ਟਰਨੋ ਚਕਸ, ਉੱਪਲ ਇੰਡਸਟਰੀ, ਵਰਕ ਵਿੱਲ, ਘੁੰਮਣ ਟਰੈਕਟਰ ਨੇ ਇਨ੍ਹਾਂ ਦੀ ਚੋਣ ਕੀਤੀ ਇਸ ਮੌਕੇ ਪ੍ਰਿੰਸੀਪਲ ਐਸ.ਕੇ. ਪ੍ਰਭਾਕਰ, ਹਰਦੀਪ ਸਿੰਘ ਭੰਮਰਾ, ਆਈ.ਟੀ.ਆਈ. ਕਪੂਰਥਲਾ ਦੇ ਪ੍ਰਿੰਸੀਪਲ ਕੇਹਰ ਸਿੰਘ, ਗੁਰਿੰਦਰਜੀਤ ਸਿੰਘ (ਰੁਜ਼ਗਾਰ ਦਫਤਰ) ਵੀ ਸ਼ਾਮਲ ਸਨ।


Comments Off on 150 ਸਿਖਿਆਰਥੀਆਂ ਦੀ ਨੌਕਰੀ ਲਈ ਚੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.