ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਭੈਰੋਂ ਜਤੀ ਮੰਦਰ ’ਚ ਸਭਿਆਚਾਰਕ ਤੇ ਛਿੰਝ ਮੇਲਾ ਸਮਾਪਤ

Posted On June - 24 - 2010

ਪੱਤਰ ਪ੍ਰੇਰਕ
ਬਲਾਚੌਰ, 23 ਜੂਨ
ਬਲਾਚੌਰ-ਗੜ੍ਹਸ਼ੰਕਰ ਰੋਡ ’ਤੇ ਸਥਿਤ ਲੱਖਦਾਤਾ ਪੀਰ ਪ੍ਰਸਿੱਧ  ਭੈਰੋ ਜਤੀ ਮੰਦਰ ਵਿਖੇ ਸਾਲਾਨਾ ਸਭਿਆਚਾਰਕ ਅਤੇ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਪੰਜਾਬੀ ਗਾਇਕਾਂ ਨੇ ਲੋਕ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੋ-ਰੋਜ਼ਾ ਮੇਲੇ ਵਿਚ ਪਹਿਲੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਭੁਪਿੰਦਰ ਗਿੱਲ ਅਤੇ ਪੰਮੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਹਾਸਿਆਂ ਦੇ ਬਾਦਸ਼ਾਹ ਭਜਨਾ ਅਮਲੀ ਅਤੇ ਸੁਮਨ ਸੰਤੀ ਨੇ  ਆਪਣੇ ਟੋਟਕਿਆਂ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਪੰਜਾਬ ਦੇ ਲੋਕ ਗਾਇਕ ਬਾਈ ਅਮਰਜੀਤ ਤੇ ਮਿਸ ਪ੍ਰੀਤੀ ਪਹਿਲੇ ਦਿਨ ਵਿੱਕੀ ਬਾਦਸ਼ਾਹ ਪ੍ਰਿੰਸ ਰਾਣਾ ਸਮੇਤ ਹੋਰ ਕਈ ਗਾਇਕਾਂ ਨੇ ਵੀ ਚੰਗਾ ਰੰਗ ਬੰਨ੍ਹਿਆ।
ਮੇਲੇ ਦੇ ਦੂਜੇ ਦਿਨ ਹੋਏ ਛਿੰਝ ਮੁਕਾਬਲੇ ਵਿਚ ਕਰੀਬ 70 ਪਹਿਲਵਾਨਾਂ ਨੇ ਆਪਣੇ ਕਰਤੱਵ ਦਿਖਾਏ। ਇਸ ਮੌਕੇ ਵਿਸ਼ੇਸ਼  ਖਿੱਚ ਦਾ ਕੇਂਦਰ ਰਹੀ ਪਟਕੇ ਦੀ ਕੁਸ਼ਤੀ ਵਿਚ ਲੱਡੂ ਡੂੰਮਛੇੜੀ ਨੇ ਪਹਿਲਾ ਸਥਾਨ ਹਾਸਲ ਕਰਕੇ 31 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ ਅਤੇ ਸੰਦੀਪ ਮਹਾਰਾਸ਼ਟਰ ਨੇ ਦੂਜਾ ਸਥਾਨ ਹਾਸਲ ਕਰਕੇ 26 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ।
ਮੇਲੇ ਦੀ ਸਫਲਤਾ ਲਈ ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਰਣਵੀਰ ਸਿੰਘ ਭੱਟੀ, ਤਰਸੇਮ ਸਿੰਘ, ਗੁਰਮੀਤ ਸਿੰਘ, ਬਗੀਚਾ ਸਿੰਘ, ਮੋਹਨ ਸਿੰਘ ਅਤੇ ਬਲਵੀਰ ਸਿੰਘ ਨੇ ਅਹਿਮ ਯੋਗਦਾਨ ਪਾਇਆ।ਪੱਤਰ ਪ੍ਰੇਰਕ
ਬਲਾਚੌਰ, 23 ਜੂਨ
ਬਲਾਚੌਰ-ਗੜ੍ਹਸ਼ੰਕਰ ਰੋਡ ’ਤੇ ਸਥਿਤ ਲੱਖਦਾਤਾ ਪੀਰ ਪ੍ਰਸਿੱਧ  ਭੈਰੋ ਜਤੀ ਮੰਦਰ ਵਿਖੇ ਸਾਲਾਨਾ ਸਭਿਆਚਾਰਕ ਅਤੇ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਪੰਜਾਬੀ ਗਾਇਕਾਂ ਨੇ ਲੋਕ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੋ-ਰੋਜ਼ਾ ਮੇਲੇ ਵਿਚ ਪਹਿਲੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਭੁਪਿੰਦਰ ਗਿੱਲ ਅਤੇ ਪੰਮੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਹਾਸਿਆਂ ਦੇ ਬਾਦਸ਼ਾਹ ਭਜਨਾ ਅਮਲੀ ਅਤੇ ਸੁਮਨ ਸੰਤੀ ਨੇ  ਆਪਣੇ ਟੋਟਕਿਆਂ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਪੰਜਾਬ ਦੇ ਲੋਕ ਗਾਇਕ ਬਾਈ ਅਮਰਜੀਤ ਤੇ ਮਿਸ ਪ੍ਰੀਤੀ ਪਹਿਲੇ ਦਿਨ ਵਿੱਕੀ ਬਾਦਸ਼ਾਹ ਪ੍ਰਿੰਸ ਰਾਣਾ ਸਮੇਤ ਹੋਰ ਕਈ ਗਾਇਕਾਂ ਨੇ ਵੀ ਚੰਗਾ ਰੰਗ ਬੰਨ੍ਹਿਆ।
ਮੇਲੇ ਦੇ ਦੂਜੇ ਦਿਨ ਹੋਏ ਛਿੰਝ ਮੁਕਾਬਲੇ ਵਿਚ ਕਰੀਬ 70 ਪਹਿਲਵਾਨਾਂ ਨੇ ਆਪਣੇ ਕਰਤੱਵ ਦਿਖਾਏ। ਇਸ ਮੌਕੇ ਵਿਸ਼ੇਸ਼  ਖਿੱਚ ਦਾ ਕੇਂਦਰ ਰਹੀ ਪਟਕੇ ਦੀ ਕੁਸ਼ਤੀ ਵਿਚ ਲੱਡੂ ਡੂੰਮਛੇੜੀ ਨੇ ਪਹਿਲਾ ਸਥਾਨ ਹਾਸਲ ਕਰਕੇ 31 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ ਅਤੇ ਸੰਦੀਪ ਮਹਾਰਾਸ਼ਟਰ ਨੇ ਦੂਜਾ ਸਥਾਨ ਹਾਸਲ ਕਰਕੇ 26 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ।
ਮੇਲੇ ਦੀ ਸਫਲਤਾ ਲਈ ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਰਣਵੀਰ ਸਿੰਘ ਭੱਟੀ, ਤਰਸੇਮ ਸਿੰਘ, ਗੁਰਮੀਤ ਸਿੰਘ, ਬਗੀਚਾ ਸਿੰਘ, ਮੋਹਨ ਸਿੰਘ ਅਤੇ ਬਲਵੀਰ ਸਿੰਘ ਨੇ ਅਹਿਮ ਯੋਗਦਾਨ ਪਾਇਆ।

Comments Off on ਭੈਰੋਂ ਜਤੀ ਮੰਦਰ ’ਚ ਸਭਿਆਚਾਰਕ ਤੇ ਛਿੰਝ ਮੇਲਾ ਸਮਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.