ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਲਾਦਿਨ ਫੇਸ ਬੁੱਕ ’ਤੇ

Posted On April - 17 - 2010

ਲੰਡਨ, 16 ਅਪਰੈਲ
ਅਲ-ਕਾਇਦਾ ਦਾ ਆਗੂ ਓਸਾਮਾ ਬਿਨ ਲਾਦਿਨ ਫੇਸ ਬੁੱਕ ’ਤੇ ਹੈ। ਉਹਦੇ ਵਿੱਚ ਉਹਦਾ ਸਿਰਨਾਵਾਂ ‘‘ਦੁਨੀਆ ਭਰ ਦੇ ਪਰਬਤ’’ ਦਿੱਤਾ ਗਿਆ ਹੈ। ਉਹ ਫੇਸ ਬੁੱਕ ਰਾਹੀਂ ਅਤਿਵਾਦੀਆਂ  ਤਕ ਵੀਡੀਓਜ਼ ’ਤੇ ਆਪਣੇ ਭਾਸ਼ਨ ਪੁੱਜਦੇ ਕਰਦਾ ਹੈ। ਇਹ ਖੁਲਾਸਾ ਅੱਜ ਇਕ ਮੀਡੀਆ ਰਿਪੋਰਟ ’ਚ ਹੋਇਆ ਹੈ।
ਫੇਸ ਬੁੱਕ ਦੇ ਅਮਰੀਕੀ ਮਾਲਕਾਂ ਨੂੰ ਸੁਰੱਖਿਆ ਮਾਹਰਾਂ ਨੇ ਉਹਦਾ ਪ੍ਰੋਫਾਈਲ ਸਫਾ ਬੰਦ ਕਰਨ ਲਈ ਕਿਹਾ ਹੈ ਜਿਸ ’ਚ ਉਹਨੂੰ ‘ਮੁਜਾਹਿਦੀਨ ਦਾ ਆਗੂ-ਓਸਾਮਾ ਬਿਨ ਲਾਦਿਨ’ ਕਿਹਾ ਗਿਆ ਹੈ। ‘ਸਨ’ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਇਹ ਸਫਾ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਹੋਂਦ ’ਚ ਆਇਆ ਤੇ ਇਹਨੂੰ 1000 ਲੋਕਾਂ ਨੇ ਵਿਜ਼ਟ ਕੀਤਾ।

-ਆਈ.ਏ. ਐਨ. ਐਸ.


Comments Off on ਲਾਦਿਨ ਫੇਸ ਬੁੱਕ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.