‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਬੀ.ਐਸ.ਐਫ. ਵੱਲੋਂ ਕੌਮਾਂਤਰੀ ਸੀਮਾ ’ਤੇ ਫਾਇਰਿੰਗ

Posted On April - 22 - 2010

ਜੰਮੂ: ਅਖ਼ਨੂਰ ਤਹਿਸੀਲ ’ਚ ਕੌਮਾਂਤਰੀ ਸੀਮਾ ਨੇੜੇ ਘੁਸਪੈਠੀਆਂ ਦੀ ਨਕਲੋ-ਹਰਕਤ ਦੇਖ ਕੇ ਅੱਜ ਬੀ.ਐਸ. ਐਫ. ਦੇ ਜਵਾਨਾਂ ਨੇ ਗੋਲੀਆਂ ਚਲਾਈਆਂ। ਬੀ.ਐਸ.ਐਫ. ਦੇ ਸੂਤਰਾਂ ਅਨੁਸਾਰ ਪਾਰਗਵਾਲ ਸੈਕਟਰ ਦੀ ਮਜੋਤਾ ਚੌਕੀ ਤੋਂ ਭਾਰਤੀ ਜਵਾਨਾਂ ਨੇ ਅੱਜ ਸਵੇਰੇ ਸੁਵੱਖ਼ਤੇ ਫਾਇਰਿੰਗ ਕੀਤੀ।  -ਪੀ.ਟੀ.ਆਈ.


Comments Off on ਬੀ.ਐਸ.ਐਫ. ਵੱਲੋਂ ਕੌਮਾਂਤਰੀ ਸੀਮਾ ’ਤੇ ਫਾਇਰਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.