ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਨਿੱਤਿਆਨੰਦ ਸਵਾਮੀ ਸੋਲਨ ਨੇੜਿਓਂ ਇਕ ਪਿੰਡ ’ਚੋਂ ਗ੍ਰਿਫਤਾਰ

Posted On April - 22 - 2010

ਸੋਲਨ/ਬੰਗਲੌਰ, 21 ਅਪਰੈਲ
ਇਕ ਕਥਿਤ ਸੈਕਸ ਸਕੈਂਡਲ ’ਚ ਸ਼ਮੂਲੀਅਤ ਦੇ ਦੋਸ਼ਾਂ ਸਬੰਧੀ ਮਹੀਨਾ ਪਹਿਲਾਂ ਭਗੌੜਾ ਹੋਏ ਨਿੱਤਿਆਨੰਦ ਸਵਾਮੀ ਨੂੰ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਸੋਲਨ ਦੇ ਡਿਪਟੀ ਕਮਿਸ਼ਨਰ ਅਮਰ ਸਿੰਘ ਰਾਠੌਰ ਨੇ ਦੱਸਿਆ ਕਿ ਬੰਗਲੌਰ ਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਸਾਂਝੇ ਅਪਰੇਸ਼ਨ ’ਚ ਸੋਲਨ ਜ਼ਿਲ੍ਹੇ ਦੇ ਆਕਰੀ ਪੁਲੀਸ ਥਾਣੇ ਅਧੀਨ ਆਉਂਦੇ ਮਾਮਲਿਗ ਪਿੰਡ ਤੋਂ ਨਿੱਤਿਆਨੰਦ ਨੂੰ ਉਹਦੇ ਚਾਰ ਸਹਾਇਕਾਂ ਸਣੇ ਇਕ ਘਰ ’ਚੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਆਕਰੀ ਪੁਲੀਸ ਥਾਣੇ ਲਿਜਾਇਆ ਗਿਆ। ਬੰਗਲੌਰ ਦਾ ਅਪਰਾਧਾਂ ਦੀ ਜਾਂਚ ਸਬੰਧੀ ਵਿਭਾਗ ਨਿੱਤਿਆਨੰਦ ਵਿਰੁੱਧ ਜਾਂਚ ਕਰ ਰਿਹਾ ਹੈ ਤੇ ਵਿਭਾਗ ਅਨੁਸਾਰ ਹਾਲ ਹੀ ’ਚ ਇਸ ਨੇ ਉਹਦੇ ਬਿਦਾਦੀ ਸਥਿਤ ਆਸ਼ਰਮ ’ਚੋਂ ਕੁਝ ਦਸਤਾਵੇਜ਼ ਤੇ ਕੁਝ ਸਮਾਨ ਬਰਾਮਦ ਕੀਤਾ ਹੈ।              -ਪੀ.ਟੀ.ਆਈ.


Comments Off on ਨਿੱਤਿਆਨੰਦ ਸਵਾਮੀ ਸੋਲਨ ਨੇੜਿਓਂ ਇਕ ਪਿੰਡ ’ਚੋਂ ਗ੍ਰਿਫਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.