ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

1500 ਤੋਂ ਵਧੇਰੇ ਮਾਓਵਾਦੀ ਪ੍ਰੀਖਿਆਵਾਂ ਦੇਣਗੇ

Posted On March - 26 - 2010

ਕਾਠਮੰਡੂ: ਰੋਲਪਾ, ਚਿਤਾਵਨ ਅਤੇ ਈਲਾਮ ਛਾਉਣੀਆਂ ਵਿਚ ਰਹਿ ਰਹੇ 1500 ਤੋਂ ਵਧੇਰੇ ਸਾਬਕਾ ਮਾਓਵਾਦੀ ਵਿਦਿਆਰਥੀ ਇਸ ਵਰ੍ਹੇ ਹੋ ਰਹੀਆਂ ਸਕੂਲ ਲੀਵਿੰਗ ਸਰਟੀਫਿਕੇਟ (ਐਸ.ਐਲ.ਸੀ.) ਪ੍ਰੀਖਿਆਵਾਂ ਵਿਚ ਬੈਠਣਗੇ। ਇਹ ਪ੍ਰੀਖਿਆਵਾਂ ਅੱਜ ਨੇਪਾਲ ਵਿਚ ਸ਼ੁਰੂ ਹੋ ਰਹੀਆਂ ਹਨ। ਇਮਤਿਹਾਨਾਂ ਲਈ ਦੇਸ਼ ਭਰ ਵਿਚ 1550 ਸੈਂਟਰ ਬਣਾਏ ਗਏ ਹਨ। ਇਹ ਇਮਤਿਹਾਨ 2 ਅਪਰੈਲ ਨੂੰ ਖਤਮ ਹੋਣਗੇ।

-ਪੀ.ਟੀ.ਆਈ.


Comments Off on 1500 ਤੋਂ ਵਧੇਰੇ ਮਾਓਵਾਦੀ ਪ੍ਰੀਖਿਆਵਾਂ ਦੇਣਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.