ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ

Posted On March - 20 - 2010

ਲੰਡਨ, 19 ਮਾਰਚ
ਆਸਟਰੇਲੀਅਨ ਪੌਪ ਗਾਇਕਾ ਡੈਨੀ ਮਿਨਾਗ ਉਂਜ ਤਾਂ ਆਪਣੀਆਂ ਗੱਲਾਂ ਗਾ ਕੇ ਸੁਣਾਉਂਦੀ ਹੈ ਪਰ ਹੁਣ ਉਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਕਲਮ ਦੀ ਮਦਦ ਨਾਲ ਕਾਗਜ਼ ਉੱਤੇ ਲਿਖ ਕੇ ਸੁਣਾਉਣ ਦਾ ਫੈਸਲਾ ਕੀਤਾ ਹੈ। ਅੱਠਵੇਂ ਦਹਾਕੇ ਦੌਰਾਨ ਟੀ.ਵੀ. ਸ਼ੋਆਂ ਦੀ ਰੌਣਕ ਵਧਾਉਣ ਵਾਲੀ 38 ਸਾਲਾ ਮਿਨਾਗ ਨੇ ਬਾਅਦ ਦੇ ਦੋ ਦਹਾਕਿਆਂ ਦੌਰਾਨ ਵੀ ਸੰਗੀਤ ਦੀ ਦੁਨੀਆਂ ’ਚ ਕਾਫੀ ਸ਼ੋਹਰਤ ਤੇ ਦੌਲਤ ਕਮਾਈ ਹੈ।

– ਪੀ.ਟੀ.ਆਈ.


Comments Off on ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.