ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਸੰਕਰਾਰਮਨ ਕਤਲ ਕੇਸ ਦੇ 7 ਹੋਰ ਗਵਾਹ ਮੁਕਰੇ

Posted On March - 26 - 2010

ਪਡੂਚੇਰੀ: ਸੰਕਰਾਰਮਨ ਕਤਲ ਕੇਸ ਦੇ ਸਤ ਹੋਰ ਸਰਕਾਰੀ ਗਵਾਹ ਅੱਜ ਅਦਾਲਤ ਵਿਚ ਆਪਣੇ ਬਿਆਨਾਂ ਤੋਂ ਉਲਟ ਗਏ। ਇਸ ਕੇਸ ਵਿਚ ਕਾਂਚੀ ਸ਼ੰਕਰਾਚਾਰੀਆ ਜੈਏਂਦਰ ਸਰਸਵਤੀ ਮੁੱਖ ਮੁਲਜ਼ਮ ਹੈ। ਵਿਸ਼ੇਸ਼ ਸਰਕਾਰੀ ਵਕੀਲ ਐਨ. ਦੇਵਾਦੋਸ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਡੀ. ਕ੍ਰਿਸ਼ਨਰਾਜਾ ਦੀ ਅਦਾਲਤ ਵਿਚ ਅੱਜ 8 ਵਿਚੋਂ 7 ਗਵਾਹ ਪੁਲੀਸ ਨੂੰ ਦਿੱਤੇ ਆਪਣੇ ਪਹਿਲੇ ਬਿਆਨ ਤੋਂ ਮੁਕਰ ਗਏ। ਹੁਣ ਤਕ ਇਸ ਮਾਮਲੇ ਵਿਚ 67 ਗਵਾਹੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚੋਂ 36 ਆਪਣੇ ਬਿਆਨਾਂ ਤੋਂ ਮੁਕਰ ਚੁੱਕੇ ਹਨ।

-ਪੀ.ਟੀ.ਆਈ.


Comments Off on ਸੰਕਰਾਰਮਨ ਕਤਲ ਕੇਸ ਦੇ 7 ਹੋਰ ਗਵਾਹ ਮੁਕਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.