ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੈਕਲਸ ਪਹਿਨਣਾ ਪਸੰਦ ਨਹੀਂ ਕਰੂਜ਼ ਨੂੰ

Posted On March - 21 - 2010

ਲੰਡਨ, 20 ਮਾਰਚ
ਸਪੇਨ ਦੀ ਸੁੰਦਰੀ ਪੈਨੇਲੋਪ ਕਰੂਜ਼ ਨੂੰ ਰੈੱਡ ਕਾਰਪੈਟ ’ਤੇ ਤੁਰਨ ਸਮੇਂ ਨੈਕਲਸ ਪਾਉਣਾ ਚੰਗਾ ਨਹੀਂ ਲਗਦਾ। ਉਹ ਇਸ ਤੋਂ ਇਲਾਵਾ ਦੂਜੇ ਗਹਿਣੇ ਪਾਉਣਾ ਪਸੰਦ ਕਰਦੀ ਹੈ। ਇਕ ਰਸਾਲੇ ਮੁਤਾਬਕ 35 ਸਾਲ ਦੀ ਅਦਾਕਾਰਾ ਜਦੋਂ ਰੈੱਡ ਕਾਰਪੈਟ ਉਪਰ ਉਤਰਦੀ ਹੈ ਤਾਂ ਉਸ ਨੂੰ ਆਪਣੇ ਕੰਨਾਂ ਤੇ ਹੱਥਾਂ ’ਚ ਗਹਿਣੇ ਪਹਿਨਣਾ ਚੰਗਾ ਲਗਦਾ ਹੈ। ਇਸ ਵਾਰ ਦੇ ਆਸਕਰ ਸਮਾਗਮ ਵਿਚ ਵੀ ਉਸ ਨੇ ਅਜਿਹਾ ਹੀ ਸ਼ਿੰਗਾਰ ਕੀਤਾ ਸੀ।

-ਪੀ.ਟੀ.ਆਈ.


Comments Off on ਨੈਕਲਸ ਪਹਿਨਣਾ ਪਸੰਦ ਨਹੀਂ ਕਰੂਜ਼ ਨੂੰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.