ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ

Posted On March - 19 - 2010

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਾਰਚ

ਆਟੋਮੋਟਿਵ ਅਤੇ ਲੀਡ ਐਸਿਡ ਬੈਟਰੀਆਂ ਦੀ ਦੁਨੀਆਂ ਵਿਚ ਦੱਖਣੀ ਏਸ਼ੀਆ ਦੀ ਮੋਹਰੀ ਕੰਪਨੀ ਆਰ.ਬੀ.ਐਲ. (ਰਹੀਮਾਰਫਰੂਜ ਬੈਟਰੀ ਲਿਮਟਿਡ) ਨੇ ਗਲੋਬੈੱਟ ਬੈਟਰੀ ਦੀ ਨਵੀਂ ਰੇਂਜ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤੀ ਹੈ ਜੋ ਜਰਮਨ ਟੈਕਨਾਲੋਜੀ ’ਤੇ ਆਧਾਰਤ ਹੈ।
ਕੰਪਨੀ ਦੇ ਭਾਰਤੀ ਅਪਰੇਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਸ਼ਾਂਤ ਪਾਰਿਦਾ ਅਨੁਸਾਰ ਇਸ ਨਵੀਂ ਰੇਂਜ ਵਿਚ ਗਲੋਬੈੱਟ ਜੋਸ਼, ਗਲੋਬੈੱਟ ਰੇਸ ਅਤੇ ਗਲੋਬੈੱਟ ਐਸ ਨਾਮੀ ਤਿੰਨ ਮਾਡਲ ਸ਼ਾਮਲ ਹਨ, ਜਿਨ੍ਹਾਂ ਨੂੰ ਭਾਰਤੀ ਆਟੋਮੋਟਿਵ ਸ਼੍ਰੇਣੀ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਗਿਆ ਹੈ। ਗਲੋਬੈੱਟ ਰੇਂਜ ਦੀਆਂ ਬੈਟਰੀਆਂ ਚਾਰ ਪਹੀਆ ਗੱਡੀਆਂ ਲਈ ਹਨ ਅਤੇ ਸਾਰੀਆਂ ਬੈਟਰੀਆਂ 8 ਤੋਂ 24 ਮਹੀਨੇ ਦੀ ਵਾਰੰਟੀ ਦੇ ਨਾਲ ਉਪਲਬਧ ਹਨ।


Comments Off on ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.